Bhai Taru Popat Ji || दुनिआ के जीवन मृत्यु के चक्र से मुक्ति ||

Bhai Taru Popat Ji || दुनिआ के जीवन मृत्यु के चक्र से मुक्ति || मैने देखा की सबसे पहले आग छोटी छोटी लकड़ो को लगी फिर बड़ी लकड़ी भी जलने लगी तो मेरे मन में डर

Bhai Taru Popat Ji

आग से लड़ने की ताकत रखना भाई तारु पोपट जैसे सिखों के हिस्से में आया है। Bhai Taru Popat Ji पहली पातशाही shri guru nanak dev को मिले थे। उस समय आप की उम्र १० साल के आस पास रही होगी जब आप ने पहली पातशाही के दर्शन किये थे। जब मिले तो साहिब के आगे बहुत अदब से सर झुखाकर बिनती की और बोले साहिब मैने सुना है की जो साधु संतो की शरण में जाते है उनके मन शांत हो जाते है और इस दुनिआ के जीवन मृत्यु के चक्र से मुक्ति मिल जाती है।

Bhai Taru Popat Ji

Bhai Taru Popat Ji

तब साहिब shri guru nanak dev ji बोले :-भाई तारु तेरी उम्र बहुत कम है। अभी तो तुमने दुनिआ का कोई रंग भी नहीं देखा और घर में कोई सुख भी नहीं लिया तुम्हे प्रभु की बात कहाँ से याद में आ गई।

Bhai Taru Popat Ji

तब भाई तारु बोले :-जी मेरी माँ ने चूले में आग लगा रही थी तो मैने देखा की सबसे पहले आग छोटी छोटी लकड़ो को लगी फिर बड़ी लकड़ी भी जलने लगी तो मेरे मन में डर पैदा हो गया की मृत्यु का कोई भरोसा नहीं है पता नहीं कब आ जाये। इस लिए आप के चरणों में आया हु। तो साहिब

Bhai Taru Popat Ji

shri guru nanak dev ji बोले :-तारु तू कुल को तारेगा। धर्म की कृति कर बाँट खावना,हर सांस में waheguru waheguru स्मरण करना ,मन को हमेशा निर्मल रखना। समझाते हुए साहब बोले की एक राजा ने एक अद्भुत महल बनवाया। उसकी एक दीवार को सोने और हीरो से बनवाया और उसकी सामने वाली दीवार को आईना लगा कर बनवाया। इस तरह करने से आयने वाली दीवार में भी सोना और हीरे नज़र आने लगे। इसी तरह भाई तारु तुम अपना जीवन बतीत करना। हर समय waheguru waheguru का जाप करना।

Bhai Taru Popat Ji

हर समय भजन करना। आए सिख संगत सभ की सेवा करनी। सभी के साथ मीठा बोलना। किसी का भी दिल मत दुखाना। समय बीतता गया और साहिब के दिए बचने से भाई तारु ज़िंदगी जीने लगे। अचानक एक दिन गाँव में आग लग गई। चारो तरफ हफडा दफ्डी मच गई। लोग इधर उधर भागने लगे। जब भाई तारु को पता चला तो वह आग बुझाने के लिए पानी की बाल्टी लेकर दौड़े। लोगो ने आप को बहुत रोकने प्रयास किया लेकिन आप नहीं रुके। आप का दृढ़ मन देखकर गाओ वाले भी आप के साथ आग बुझाने लगे। इस तरह आप जी ने मनो के अंदर की आग को ठंडा किया और साडी ज़िंदगी waheguru waheguru करते गुज़ारी।

Bhai Taru Popat Ji

Bhai Taru Popat Ji

ਅੱਗ ਨਾਲ ਲੜਨ ਦਾ ਬੱਲ ਵੀ ਭਾਈ ਤਾਰੂ ਪੋਪਟ ਵਰਗੇ ਸਿੱਖਾਂ ਦੇ ਹਿੱਸੇ ਹੀ ਆਇਆ। ਭਾਈ ਤਾਰੂ ਪੋਪਟ ਜੀ ਪਹਿਲੀ ਪਾਤਸ਼ਾਹੀ shri guru nanak dev ਜੀ ਨੂੰ ਮਿਲੇ ਸੀ। ਉਸ ਸਮੇ ਭਾਈ ਜੀ ਦੇ ਉਮਰ ਮਸਾਂ ਦਸ ਕੁ ਸਾਲ ਦੇ ਹੁਣੀ ਆ ਜਦੋ ਆਪ ਜੀ ਨੇ ਸਾਹਿਬ ਦੇ ਦਰਸ਼ਨ ਕੀਤੇ। ਜਦ ਮਿਲੇ ਤਾ ਸਾਹਿਬ ਦੇ ਸਨਮੁਖ ਹੋ ਕੇ ਬੜੇ ਅਦਬ ਨਾਲ ਅਰਦਾਸ ਕੀਤੀ ਕਿ ਹੇ ਸਾਹਿਬ ,ਮੈ ਸੁਣਿਆ ਕਿ ਜੋ ਸੰਤਾ ਦੀ ਸ਼ਰਨ ਚ ਜਾਂਦੇ ਨੇ ਓਨਾ ਦੇ ਮਨ ਸ਼ਾਂਤ ਹੁੰਦੇ ਨੇ ਤੇ ਇਸ ਦੁਨੀਆ ਦੇ ਜੰਮਣ ਮਰਨ ਵੀ ਕੱਟਿਆ ਜਾਂਦਾ ਹੈ।

Bhai Taru Popat Ji

Bhai Taru Popat Ji

ਤਾਂ ਸਾਹਿਬ  shri guru nanak dev ji ਨੇ ਬਚਨ ਕੀਤਾ :-ਭਾਈ ਤਾਰੂ ਤੇਰੀ ਉਮਰ ਬਹੁਤ ਥੋੜੀ ਹੈ ਹਜੇ ਤਾ ਦੁਨੀਆ ਦਾ ਰੰਗ ਢੰਗ ਵੀ ਨਹੀਂ ਸਹੀ ਤਰਾਂ ਦੇਖਿਆ ਘਰ ਦਾ ਸੁੱਖ ਵੀ ਚੰਗੀ ਤਰਾਂ ਨਹੀਂ ਮਾਣਿਆ। ਤੈਨੂੰ ਪ੍ਰਮਾਤਮਾ ਦੀ ਗੱਲ ਕਿਧਰੋਂ ਸੁੱਝੀ।

Bhai Taru Popat Ji

ਤਾਂ ਭਾਈ ਤਾਰੂ ਅਗਿਓ ਬੋਲਿਆ :-ਜੀ ਮੇਰੀ ਮਾਂ ਅੱਗ ਬਾਲਣ ਲੱਗੀ ਸੀ ਪਹਿਲਾਂ ਛੋਟੀਆਂ ਲੱਕੜਾਂ ਨੂੰ ਅੱਗ ਲੱਗੀ ਤੇ ਫਿਰ ਵੱਡੀਆਂ ਵੀ ਬਲ ਗਈਆਂ ਤਾਂ ਮੇਰੇ ਮਨ ਚ ਵੀ ਡਰ ਆ ਗਿਆ ਕਿ ਮੌਤ ਦਾ ਕਿ ਪਤਾ ਕਦੋ ਆ ਜਾਣੀ ਐ। ਇਸ ਕਰਕੇ ਤੁਹਾਡੇ ਚਰਨਾਂ ਚ ਆਇਆ ਹਾਂ।
ਤਾਂ ਸਾਹਿਬ  shri guru nanak dev ji ਨੇ ਬਚਨ ਕੀਤੇ ਕਿ:- ਤਾਰੂ ਤੂੰ ਕੁਲ ਤਾਰੂ ਹੋਵੇਗਾ ,ਧਰਮ ਦੀ ਕ੍ਰਿਤ ਕਰ ਵੰਡ ਖਾਵਣਾ ,ਸੁਆਸ ਸੁਆਸ ਵਾਹਿਗੁਰੂ waheguru waheguru ਜਪਣਾ ,ਮਨ ਰਾਗ ਦਵੈਖ ਤੇ ਸੁਧ ਕਰਨਾ ,

Bhai Taru Popat Ji

ਉਧਾਰਣ ਦੇਂਦੇ ਸਾਹਿਬ ਬੋਲੇ ਕਿ ਇੱਕ ਰਾਜੇ ਨੇ ਮਹਿਲ ਬਣਵਾਇਆ। ਉਸ ਦੀ ਇੱਕ ਦੀਵਾਰ ਸੋਨੇ ਜਵਾਰਾਹਤ ਦੀ ਬਣਵਾਈ ਤੇ ਦੂਜੀ ਦੀਵਾਰ ਚ ਸ਼ੀਸ਼ਾ ਲਗਵਾ ਦਿੱਤਾ ਜਿਸ ਨਾਲ ਸਾਹਮਣੇ ਵਾਲੀ ਦੀਵਾਰ ਦੇ ਹੀਰੇ ਜਵਾਰਾਹਤ ਉਸ ਚ ਵੀ ਨਜ਼ਰ ਆਉਣ ਲੱਗੇ। ਏਸੇ ਤਰਾਂ ਹੈ ਭਾਈ ਤਾਰੂ ਆਪਣਾ ਜੀਵਨ ਗੁਜ਼ਾਰਨਾ ਹੈ । ਹਰ ਸਮੇ waheguru waheguru ਜਪਣਾ ਹੈ। ਸਦਾ ਭਜਨ ਕਰਨਾ ਹੈ। ਆਏ ਸਿੱਖ ਸੰਗਤ ਸਭ ਦੀ ਸੇਵਾ ਕਰਨੀ ਹੈ। ਸਭ ਨਾਲ ਮਿੱਠਾ ਬੋਲਣਾ ਹੈ। ਕਿਸੀ ਵੀ ਜੀਵ ਮਾਤਰ ਦਾ ਦਿਲ ਨਹੀਂ ਦੁਖਾਣਾ।

Bhai Taru Popat Ji

ਸਮਾਂ ਬੀਤਿਆ ਪਾਤਸ਼ਾਹ ਦੇ ਦਿੱਤੇ ਹੋਏ ਬਚਣਾ ਨਾਲ ਭਾਈ ਤਾਰੂ ਜ਼ਿੰਦਗੀ ਜੀਵਨ ਲੱਗੇ।ਅਚਾਨਕ ਇੱਕ ਦਿਨ ਪਿੰਡ ਚ ਅੱਗ ਲੱਗ ਗਈ। ਚਾਰੇ ਪਾਸੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਲੋਕ ਏਧਰ ਓਧਰ ਦੋੜਨ ਲੱਗੇ। ਜਦੋ ਭਾਈ ਤਾਰੂ ਨੂੰ ਪਤਾ ਲੱਗਾ ਤਾ ਆਪ ਪਾਣੀ ਦੀ ਬਾਲਟੀ ਲੈ ਕੇ ਅੱਗ ਬੁਝਾਉਣ ਲੱਗੇ। ਲੋਕਾਂ ਦੇ ਬਹੁਤ ਕਹਿਣ ਤੇ ਵੀ ਆਪ ਨਾ ਰੁਕੇ। ਆਪ ਜੀ ਦਾ ਦ੍ਰਿੜ ਨਿਸ਼ਚਾ ਦੇਖ ਕੇ ਪਿੰਡ ਦੇ ਲੋਕ ਵੀ ਆਪ ਜੀ ਨਾਲ ਮਿਲਕੇ ਅੱਗ ਬੁਝਾਉਂਣ ਲੱਗ ਗਏ। ਇਸ ਤਰਾਂ ਆਪ ਜੀ ਨੇ ਮਨਾਂ ਅੰਦਰ ਵਰਧੀ ਅੱਗ ਨੂੰ ਠੰਡਾ ਕੀਤਾ ਤੇ ਸਾਰੀ ਜ਼ਿੰਦਗੀ waheguru waheguru ਕਰਦੇ ਗੁਜ਼ਾਰਿਆ।

Bhai Taru Popat Ji

MORE

DESI NUSKHE

Bhai Taru Popat Ji

LEAVE A REPLY

Please enter your comment!
Please enter your name here