kabir das ji ka jeevan parichay in hindi & 100 % punjabi

kabir das ji ka jeevan parichay in hindi ||साथ में आप को इस लेख &#

x92E;ें PDF भी दे रहे है। जिसे आप FREE में डाउनलोड कर सकते है। उमीद है की आपको यह लेख भी पसंद आएगा। आप हमे कमेंट में अपनी रॉय जरुर दे।

kabir das ji ka jeevan parichay in hindi

kabir das ji ka jeevan parichay in hindi

kabir das जी के जन्म के पहले पंडितो का बहुत बोल बाला था। उन दिनों हिंदु समाज को चार वर्णो में बाँटा गया था। सबसे ऊपर की श्रेणी में पंडित आते थे। जब kabir das का जन्म हुआ तो पंडितो की तरफ से यह प्रचार कर दिया गया की kabir das जी भी पंडित है। उनकी तरफ से एक विध्वा ब्रामणी की कोख से जन्म की कहानी भी बहुत प्रसिद्ध हुई। इस लिए कुछ विद्वान kabir das को पंडित ही मानते थे। लेकिन उनकी रची हुई बानी से मुसलमान समाज की खुसबू आती है।

kabir das जी के ज़िंदगी में एक घटना बहुत प्रसिद्ध है। गुरु रामानंद किसी भी नीची जाति को अपना शिष्य नहीं बनाते थे। kabir das जी के मन में था की गुरु तो रामानंद ही उस समय के बहुत बड़े विद्वान् थे। रामानंद आधी रात गुज़र जाने के बाद गंगा नदी में ईशनान करने जाया करते थे। kabir das जी ने उनसे गुरु मंत्र लेने के लिए गंगा नदी की सीढिआँ पे आ लेटे। जब रामानंद अँधेरे में वहां से गुज़रने लगे तो उनका पैर kabir das जी को लगा। तभी रामानंद बोले “राम राम बोल राम राम बोल ” ऐसे बोल वह वहां से गुज़र गए। इस तरह kabir das जी रामानंद को गुरु मान वहां से चले गए।

kabir das ji ka jeevan parichay in hindi

kabir das ji ka jeevan or ghar

समय अपनी चाल से चल रहा था। kabir das जी की शादी “माई लोई ” के साथ हुई। आप के घर में बेटा कमाल और बेटी कमाली हुए। प्रभु की भगति के साथ साथ आप अपने घर की जिमेवारी को बहुत अच्छी तरह निभाते थे। घर के गुज़र बसर के लिए आप अपने पिता पुर्खो से मिला हुआ काम कपडा बुनना ही करते थे। आप के काम में “माई लोई ” हाथ बटांते। वह भी प्रभु में अथाह विश्वास रखते थे तो उनकी तरफ से आप की प्रभु भगति में कभी विगन नहीं पड़ा। काम धंदे में लगे रहते भी आप राम राम करते रहते इस तरह आप ने कभी भी अपने मन को प्रभु की भगति से टूटने नहीं दिया।

kabir das ji ka jeevan parichay in hindi

kabir das ji ka jeevan parichay in hindi

kabir das ji se dushmani nikalana

आप एक इंक़लाबी भगत थे। आप ने अपनी बाणी में फजूल के कर्म कांडो को लोगो से दूर करने का उपदेश दिए। हर रोज डंके की चोट पर प्रभु का प्रचार करते। इतने निडर थे आप की बिना डरे आप प्रभु की भगति का प्र्चार करते। इस तरह के रवाईए को देख पंडित और मुल्ला आप को अपना दुश्मन मानने लगे। उन्होंने ने आप को बहुत कष्ट देने शुरु कर दिए। उन्होंने उस समय के राजा के पास आपकी बहुत सी शिकायते की। राजा ने भी आपको दोषी मान मोत की सज़ा का एलान करवा दिया।

kabir das ji ka jeevan parichay in hindi

सब से पहले आप को जंगली हाथीओ के सामने फिंकवा दिया गया लेकिन हाथी भी आपको कोई नुकसान नहीं पहुंचा सके। राजा ने जोर चलता ना देख आपको फिर गंगा नदी में जंजीरो में जकड़ एक पथर से बांध फिंकवा दिया। लेकिन अपने आप जंजीरे खुल गई और kabir das जी पानी पर फूल की तरह तिरने लगे। सज़ा के जे सब तरीके देखने बहुत भीड़ जुटती। प्रभु में आप का विश्वास देख सभी आप का ही गुण गान करने लगते। प्रभु के ऐसे कोतक देख सभी लोग आप के साथ जुड़ने लगे। इस समय तक आप बहुत प्रसिद्ध हो चुके थे।

kabir das ji ka jeevan parichay in hindi

कांशी में पंडतो ने यह भ्रम फैला दिया की कांशी की नीव शिव ने रखी थी। यहां पर रहने वाले स्वर्ग के भागिदार बनेगे। इससे उल्ट गोरखपुर से 15 किलोमीटर दूर मगहर नगर में मरने वाले को नर्क का भागिदार बनने का प्रचार करने लगे। ऐसा कर पंडित लोगो को बहुत लूटने लगे। उस समय तक पंडितो के क्रम कांडो पर चोट करने वाले आप ही भगत थे। आप को निगुरा बोला गया आप ने बहुत सहनशीलता और प्रेम से रामानंद का दिल जीत लिया। पंडितो के इस भ्रम को तोड़ने के लिए की मगहर नगर में मरने वाले को नर्क का भागिदार बनेगे को तोड़ने के लिए आप वहां पर 2 बार रहने के लिए गए और आपने अंत का समय भी वहां पर ही बतीत किया।

kabir das ji ka jeevan parichay in hindi

kabir das ji ka jeevan parichay in hindi || ਤੋਂ ਪਹਿਲਾ sant kabir information ਜੋ ਕਿ ਬਹੁਤ ਜਰੂਰੀ ਹੈ। ਇਹ ਬਹੁਤ ਜਰੂਰੀ ਹੈ। ਨਾਲ ਇਸ ਲੇਖ ਚ PDF ਵੀ ਦੇ ਰਹੇ ਆ ਜਿਸਨੂੰ ਤੁਸੀ FREE ਚ dowanload ਕਰ ਸਕਦੇ ਓ। ਉਮੀਦ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਆਵੇਗਾ। ਤੁਸੀ ਸਾਨੂ ਕਮੇਂਟ ਚ ਆਪਣੀ ਸਲਾਹ ਜਰੂਰ ਦੇਵੋ।

kabir das ji ka jeevan parichay in hindi

kabir das ji ka jeevan parichay in hindi

kabir das ji ka jeevan parichay in punjabi

kabir das ਜੀ ਦੇ ਜਨਮ ਤੋਂ ਪਹਿਲਾ ਇਸ ਸਮਾਜ ਚ ਬ੍ਰਾਹਮਣਾ ਦਾ ਬਹੁਤ ਜਿਆਦਾ ਬੋਲ ਬਾਲਾ ਸੀ। ਊਨਾ ਦਿਨਾਂ ਚ ਹਿੰਦੂ ਸਮਾਜ ਚਾਰ ਵਰਗਾ ਚ ਵੰਡਿਆ ਹੋਇਆ ਸੀ। ਸਾਰੇ ਵਰਗਾ ਤੇ ਪੰਡਤ ਰਾਜ ਕਰਦੇ ਸਨ। kabir das ਦੇ ਜਨਮ ਤੋਂ ਬਾਅਦ ਬ੍ਰਾਹਮਣਾ ਨੇ ਇਹ ਪ੍ਰਚਾਰ ਕੀਤੀ ਕਿ kabir das ਵੀ ਬ੍ਰਾਹਮਣ ਦੇ ਘਰ ਪੈਦਾ ਹੋਏ ਨੇ। ਊਨਾ ਨੇ ਇਕ ਵਿਧਵਾ ਬ੍ਰਾਹਮਣੀ ਦੀ ਕੋਖ ਤੋਂ ਜਨਮ ਵਾਲੀ ਕਹਾਣੀ ਬਹੁਤ ਪ੍ਰਸਿੱਧ ਕੀਤੀ। ਇਸ ਲਈ ਕੁਝ ਵਿਦਵਾਨ ਆਪ ਜੀ ਨੂੰ ਬ੍ਰਾਹਮਣ ਹੀ ਮੰਨਦੇ ਸਨ। ਪਰ ਆਪ ਜੀ ਦੀ ਰਚੀ ਬਾਣੀ ਚ ਮੁਸਲਮਾਨ ਸਮਾਜ ਦੀ ਵੀ ਬਹੁਤ ਮਹਿਕ ਆਉਂਦੀ ਹੈ।

kabir das ji ka jeevan parichay in hindi

ਆਪ ਜੀ ਦੇ ਜੀਵਨ ਦੀ ਇਕ ਘਟਨਾ ਬਹੁਤ ਪ੍ਰਸਿੱਧ ਹੈ। ਗੁਰੂ ਰਾਮਾਨੰਦ ਕਿਸੇ ਵੀ ਨੀਵੀਂ ਜਾਤ ਵਾਲੇ ਨੂੰ ਆਪਣਾ ਚੇਲਾ ਨਹੀਂ ਬਨਾਉਂਦੇ ਸਨ। kabir das ਜੀ ਦੇ ਮਨ ਚ ਸੀ ਕਿ ਗੁਰੂ ਰਾਮਾਨੰਦ ਉਸ ਸਮੇ ਬਹੁਤ ਵੱਡੇ ਧਾਰਮਿਕ ਵਿਦਵਾਨ ਸਨ।ਰਾਮਾਨੰਦ ਅੱਧੀ ਰਾਤ ਬੀਤਣ ਤੋਂ ਬਾਅਦ ਗੰਗਾ ਨਦੀ ਚ ਇਸ਼ਨਾਨ ਕਰਨ ਜਾਇਆ ਕਰਦੇ ਸੀ। kabir das ਜੀ ਓਨਾ ਤੋਂ ਗੁਰੂ ਮੰਤਰ ਪ੍ਰਾਪਤ ਕਰਨ ਦੀ ਮੰਸ਼ਾ ਲੈ ਕੇ ਗੰਗਾ ਨਦੀ ਦੀਆ ਪੌੜੀਆਂ ਤੇ ਆਣ ਲੇਟੇ। ਜਦੋ ਰਾਮਾਨੰਦ ਹਨੇਰੇ ਚ ਓਥੋਂ ਗੁਜ਼ਰਨ ਲੱਗੇ ਤਾਂ ਓਨਾ ਦੇ ਪੈਰ ਦਾ ਠੇਡਾ kabir das ਨੂੰ ਲੱਗਿਆ। ਠੇਡਾ ਲਗਦੇ ਸਾਰ ਹੀ ਰਾਮਾਨੰਦ ਬੋਲੇ ਭਾਈ “ਰਾਮ ਰਾਮ ਬੋਲ” ਇਸਤਰਾਂ ਆਖ ਰਾਮਾਨੰਦ ਓਥੋਂ ਚਲੇ ਗਏ। ਤੇ ਆਪ ਜੀ ਰਾਮਾਨੰਦ ਨੂੰ ਆਪਣਾ ਗੁਰੂ ਮੰਨਕੇ “ਰਾਮ ਰਾਮ” ਦਾ ਗੁਰੂ ਮੰਤਰ ਲੈਕੇ ਵਾਪਸ ਘਰ ਮੁੜ ਆਏ।

kabir das ji ka jeevan parichay in hindi

kabir das ji ka jeevan parichay in hindi

kabir das ji ka jeevan or ghar

ਸਮਾਂ ਆਪਣੀ ਚਾਲ ਚਲਦਾ ਰਿਹਾ। ਆਪ ਜੀ ਦਾ ਵਿਆਹ “ਮਾਈ ਲੋਈ “ਨਾਲ ਹੋਇਆ। ਆਪ ਜੀ ਦੇ ਘਰ ਪੁੱਤਰ ਕਮਾਲ ਤੇ ਪੁਤ੍ਰੀ ਕਮਾਲੀ ਪੈਦਾ ਹੋਈ। ਰੱਬ ਦੀ ਭਗਤੀ ਨਾਲ ਆਪ ਜੀ ਆਪਣੇ ਗ੍ਰਹਿਸਥੀ ਜੀਵਨ ਦੀਆ ਜਿੰਮੇਵਾਰੀਆਂ ਬਹੁਤ ਚੰਗੀ ਤਰਾਂ ਨਿਭਾਉਂਦੇ ਸਨ। ਘਰ ਦਾ ਗੁਜ਼ਾਰਾ ਕਰਨ ਲਈ ਆਪਣੇ ਪੁਰਖਿਆਂ ਤੋਂ ਮਿਲਿਆ ਕਿੱਤਾ ਕਪੜਾ ਬੁਣਨਾ ਹੀ ਕਰਦੇ ਸੀ। ਇਸ ਕੰਮ ਚ ਮਾਈ ਲੋਈ ਆਪ ਜੀ ਦਾ ਬਹੁਤ ਸਾਥ ਦਿੰਦੇ ਸੀ। ਉਹ ਵੀ ਰੱਬ ਦੀ ਭਗਤੀ ਚ ਬਹੁਤ ਵਿਸ਼ਵਾਸ ਕਰਦੇ ਸਨ ਓਨਾ ਵਲੋਂ ਕਦੀ ਵੀ ਆਪ ਜੀ ਦੀ ਭਗਤੀ ਚ ਕੋਈ ਵਿਗਨ ਨਹੀਂ ਪਿਆ। ਕੰਮ ਧੰਦੇ ਚ ਲੱਗੇ ਵੀ ਰਾਮ ਰਾਮ ਕਰਦੇ ਰਹਿੰਦੇ ਇਸ ਤਰਾਂ ਆਪ ਜੀ ਨੇ ਆਪਣੇ ਮੰਨ ਚੋ ਕਦੀ ਵੀ ਰੱਬ ਦੀ ਭਗਤੀ ਨੂੰ ਵਿਸਰਣ ਨਹੀਂ ਦਿੱਤਾ।

kabir das ji ka jeevan parichay in hindi

kabir das ji ka jeevan parichay in hindi

kabir das ji se dushmani nikalana

ਆਪ ਜੀ ਇਕ ਇਨਕਲਾਬ ਲਿਆਉਣ ਵਾਲੇ ਭਗਤ ਸੀ। ਆਪ ਜੀ ਨੇ ਆਪਣੀ ਬਾਣੀ ਚ ਜਗਤ ਨੂੰ ਝੂਠੇ ਕਰਮ ਕਾਂਡਾਂ ਤੋਂ ਦੂਰ ਰਹਿਣ ਰਹਿਣ ਦਾ ਉਪਦੇਸ਼ ਦਿੱਤਾ। ਹਰ ਰੋਜ ਸਿਰ ਨੂੰ ਸੂਲੀ ਤੇ ਰੱਖ ਇੱਕ ਰੱਬ ਦੀ ਭਗਤੀ ਕਰਨ ਦਾ ਪ੍ਰਚਾਰ ਕਰਦੇ। ਇੰਨੇ ਨਿਡਰ ਸਨ ਕੇ ਬਿਨਾ ਡਰੇ ਸਹੀ ਮਾਰਗ ਦਾ ਪ੍ਰਚਾਰ ਕਰਦੇ। ਇਸਤਰਾਂ ਦਾ ਵਤੀਰਾ ਦੇਖ ਪੰਡਤ ਮੁੱਲੇ ਆਪਜੀ ਨੂੰ ਆਪਣਾ ਦੁਸ਼ਮਣ ਸਮਝਣ ਲੱਗੇ। ਓਨਾ ਨੇ ਆਪ ਜੀ ਦਾ ਨੁਕਸਾਨ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪੰਡਤ ਮੁੱਲੇ ਇਕੱਠੇ ਹੋ ਕੇ ਉਸ ਸਮੇ ਦੇ ਰਾਜੇ ਕੋਲ ਸ਼ਿਕਾਇਤਾਂ ਕਰਨ ਲੱਗੇ। ਅੱਗੋਂ ਰਾਜੇ ਨੇ ਵੀ ਆਪ ਜੀ ਨੂੰ ਦੋਸ਼ੀ ਮੰਨ ਕੇ ਮੋਤ ਦੀ ਸਜ਼ਾ ਦਾ ਐਲਾਨ ਕਰਵਾ ਦਿੱਤਾ। ਸਭ ਤੋਂ ਪਹਿਲਾ ਆਪ ਜੀ ਨੇ ਖੂੰਖਾਰ ਜੰਗਲੀ ਹਾਥੀਆਂ ਦੇ ਸਾਮਣੇ ਸੁੱਟ ਦਿੱਤਾ ਗਿਆ ਪਰ ਹਾਥੀ ਵੀ ਆਪ ਜੀ ਨੂੰ ਸਲਾਮ ਕਰਨ ਲੱਗੇ। ਰਾਜੇ ਨੇ ਨਾ ਜ਼ੋਰ ਚਲਦਾ ਦੇਖ ਫਿਰ ਆਪ ਜੀ ਨੂੰ ਜੰਜੀਰਾਂ ਨਾਲ ਬੰਨ ਕੇ ਗੰਗਾ ਨਦੀ ਚ ਸੁੱਟ ਦਿੱਤਾ। ਜੰਜੀਰਾਂ ਆਪਣੇ ਆਪ ਖੁੱਲ ਗਈਆਂ ਤੇ ਆਪ ਜੀ ਫੁੱਲ ਦੀ ਤਰਾਂ ਪਾਣੀ ਤੇ ਤੈਰਨ ਲੱਗੇ। ਸਜ਼ਾ ਦੇਖਣ ਬਹੁਤ ਭੀੜ ਜੁੜਦੀ। ਰੱਬ ਚ ਆਪ ਜੀ ਦਾ ਵਿਸ਼ਵਾਸ ਦੇਖ ਲੋਕ ਆਪ ਜੀ ਨਾਲ ਜੁੜਨ ਲੱਗੇ। ਇਸ ਸਮੇ ਤੱਕ ਆਪ ਜੀ ਬਹੁਤ ਪ੍ਰਸਿੱਧ ਹੋ ਚੁੱਕੇ ਸੀ।

kabir das ji ka jeevan parichay in hindi

ਕਾਂਸ਼ੀ ਚ ਪੰਡਤਾਂ ਨੇ ਇਹ ਝੂਠ ਫੈਲਾ ਦਿੱਤਾ ਕਿ ਕਾਂਸ਼ੀ ਦੀ ਨੀਵ ਸ਼ਿਵਜੀ ਨੇ ਰੱਖੀ ਆ। ਇਥੇ ਰਹਿਣ ਵਾਲੇ ਸਵਰਗ ਦੇ ਭਾਗੀਦਾਰ ਬਣਨਗੇ। ਇਸਦੇ ਉਲਟਾ ਗੋਰਖਪੁਰ ਤੋਂ 15 ਕਿਲੋਮੀਟਰ ਦੂਰ ਮਗਹਰ ਨਗਰ ਚ ਮਰਨ ਵਾਲੇ ਨੂੰ ਨਰਕ ਦੀ ਪ੍ਰਾਪਤੀ ਦਾ ਪ੍ਰਚਾਰ ਕਰਨ ਲੱਗੇ।ਇਸ ਤਰਾਂ ਕਰ ਪੰਡਤ ਲੋਕਾਂ ਨੂੰ ਬਹੁਤ ਲੁੱਟਣ ਲੱਗੇ। ਪੰਡਤਾਂ ਦੇ ਇਨਾ ਕਰਮ ਕਾਂਡਾਂ ਨੂੰ ਟੱਕਰ ਦੇਣ ਵਾਲੇ ਆਪ ਜੀ ਇਕਲੋਤੇ ਪੰਡਤ ਸਨ। ਆਪ ਜੀ ਨੂੰ ਨਿਗੁਰਾ ਬੋਲਿਆ ਗਿਆ ਤੇ ਆਪ ਜੀ ਨੇ ਬਹੁਤ ਪਿਆਰ ਤੇ ਸਹਿਣਸ਼ੀਲਤਾ ਨਾਲ ਰਾਮਾਨੰਦ ਦਾ ਦਿੱਲ ਜਿੱਤ ਲਿਆ। ਪੰਡਿਤਾਂ ਦੇ ਇਸ ਭਰਮ ਨੂੰ ਤੋੜਨ ਲਈ ਕੇ ਮਗਹਰ ਨਗਰ ਚ ਮਰਨ ਵਾਲੇ ਨਰਕ ਦੇ ਭਾਗੀਦਾਰ ਬਣਨਗੇ ਨੂੰ ਤੋੜਨ ਲਈ kabir das ਜੀ ਆਪ 2 ਵਾਰ ਓਥੇ ਰਹਿਣ ਗਏ ਤੇ ਅੰਤਲਾ ਸਮਾਂ ਵੀ ਆਪ ਜੀ ਨੇ ਓਥੇ ਹੀ ਬਤੀਤ ਕੀਤਾ।

kabir das ji ka jeevan parichay in hindi

MORE

DESI NUSKHE

kabir das ji ka jeevan parichay in hindi