TRENDING NOW: || HOLA MOHALLA HISTORY IN PUNJABI LANGUAGE ||

HOLA MOHALLA HISTORY IN PUNJABI LANGUAGE || hola और mohalla फ़ारसी और अरबी के लफ्ज़ है। होले का अर्थ है हमला और मोहल्ला का अर्थ है जिस जगा पर हमला किया जाना ..

HOLA MOHALLA HISTORY IN PUNJABI LANGUAGE

hola mohalla होली से अगले दिन मनाया जाता है। hola mohalla खासकर सिख धर्म में अपनी एक अलग पहचान रखता है। जहां हिन्दू धर्म में प्रहलाद का भगवान से प्यार को बताता है वही सिख धर्म में सुरमताई के लिए जाना जाता है। मिरी पिरी के मालिक श्री हरगोबिंद साहिब जी जब गुरता गददी पे बैठे तब तक सिख पूरी दुनिआ के अंदर बहुत बड़ी ताकत बन चुके थे।

HOLA MOHALLA HISTORY IN PUNJABI LANGUAGE

छेवे पातशाह जी ने अपने सीखो की महान फौज त्यार की और मिरि पिरि की दो तलवारे पहनी। सिखो को योद्धा बना दिया और यह उपदेश दिया की कोई भी सिख न तो कोई जुलम करेगा और न ही किसी का जुलम सहन करेगा। सारी दुनिआ में यह खबर फैल गई की पांचवे पातशाह की क़ुरबानी वेअरथ नहीं जाएगी। कुरबानिओ का दौर चला और साहिब ने मुगलो के साथ बहुत युद्ध किए।

HOLA MOHALLA HISTORY IN PUNJABI LANGUAGE

समय गुजरा और नोवे पातशाह जी की जाने के बाद दसम पातशाह जी का समय आया। छेवे पातशाह जी ने सिखो में जुलम से मुक़ाबला करना सिखाया और दसम पातशाह जी के समय तक शिकार खेलना और रणजीत नगारा बजने लग गया था। दसम पातशाह जी ने सिखो में और जोश भरने के लिए एक दिन निश्चत कर दिया और उस दिन लोहगढ़ में बहुत मेला लग जाता।इतहास में अपनी अलग जगा बना चूका था। पहला मेला दसम पातशाह जी ने चेत वदी पहली को मनाया और उस के बाद इसी दिन मनाया जाने लगा। होल से १९ वर्ष बाद साहिब ने खालसा पंथ की साजना की। hola और mohalla फ़ारसी और अरबी के लफ्ज़ है। होले का अर्थ है हमला और मोहल्ला का अर्थ है जिस जगा पर हमला किया जाना है। हर सिख को दसम पातशाह जी ने शास्त्र विद्या को सीखने का हुकम दिया।

HOLA MOHALLA HISTORY IN PUNJABI LANGUAGE

HOLA MOHALLA HISTORY IN PUNJABI LANGUAGE

hola mohalla ਹੋਲੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ। hola mohalla ਖਾਸ ਕਰਕੇ ਸਿੱਖ ਧਰਮ ਅੰਦਰ ਆਪਣੀ ਨਿਵੇਕਲੀ ਜਗਾ ਰੱਖਦਾ ਹੈ। ਜਿਥੇ ਹਿੰਦੂ ਧਰਮ ਦੇ ਅੰਦਰ ਪ੍ਰਹਲਾਦ ਦੇ ਰਬ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ ਓਥੇ ਸਿੱਖ ਧਰਮ ਅੰਦਰ ਆਪਣੇ ਸੂਰਮਤਈ ਕਰਕੇ ਜਾਣਿਆ ਜਾਂਦਾ ਹੈ। ਮੀਰੀ ਪੀਰੀ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਜਦੋ ਗੱਦੀ ਤੇ ਬੈਠੇ ਸਨ ਉਸ ਸਮੇ ਤੱਕ ਸਿੱਖ ਦੁਨੀਆ ਤੇ ਇੱਕ ਬਹੁਤ ਵੱਡੀ ਤਾਕਤ ਬਣ ਚੁੱਕੇ ਸਨ ।

HOLA MOHALLA HISTORY IN PUNJABI LANGUAGE

ਛੇਵੇਂ ਪਾਤਸ਼ਾਹ ਨੇ ਆਪਣੇ ਸਿੱਖਾਂ ਦੀ ਮਹਾਨ ਫੋਜ ਤਿਆਰ ਕੀਤੀ ਤੇ ਮੀਰੀ ਪੀਰੀ ਦੀਆ ਦੋ ਤਲਵਾਰਾਂ ਪਹਿਨੀਆਂ।ਸਿੱਖਾਂ ਨੂੰ ਜੁਝਾਰੂ ਬਣਾ ਦਿੱਤਾ ਤੇ ਇਹ ਉਪਦੇਸ਼ ਦਿਤਾ ਕਿ ਕੋਈ ਵੀ ਸਿੱਖ ਨਾ ਜ਼ੁਲਮ ਕਰੇਗਾ ਤੇ ਨਾ ਹੀ ਕਿਸੇ ਦਾ ਜ਼ੁਲਮ ਸਹੇਗਾ। ਪੂਰੀ ਦੁਨੀਆ ਅੰਦਰ ਇਹ ਗੱਲ ਫੈਲ ਗਈ ਸੀ ਕਿ ਪੰਜਵੇ ਪਾਤਸ਼ਾਹ ਦੇ ਕੁਰਬਾਨੀ ਵਿਅਰਥ ਨਹੀਂ ਜਾਏਗੀ । ਕੁਰਬਾਨੀਆਂ ਦਾ ਦੌਰ ਚੱਲਿਆ ਤੇ ਸਾਹਿਬ ਨੇ ਮੁਗਲਾਂ ਦੇ ਖਿਲਾਫ ਬਹੁਤ ਸਾਰੀਆਂ ਲੜਾਈਆਂ ਲੜੀਆਂ।

HOLA MOHALLA HISTORY IN PUNJABI LANGUAGE

ਸਮਾਂ ਬੀਤਿਆ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਤੋਂ ਬਾਦ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਜੀ ਦਾ ਸਮਾਂ ਆਇਆ। ਛੇਵੇਂ ਪਾਤਸ਼ਾਹ ਨੇ ਸਿੱਖਾਂ ਅੰਦਰ ਜ਼ੁਲਮ ਦੇ ਖਿਲਾਫ ਲੜਨ ਲਈ ਜੋਸ਼ ਭਰਿਆ ਤੇ ਦਸਮ ਪਾਤਸ਼ਾਹ ਜੀ ਦੇ ਸਮੇ ਤੱਕ ਸਿੱਖ ਸ਼ਿਕਾਰ ਖੇਲਣ ਤੇ ਰਣਜੀਤ ਨਗਾਰੇ ਵਜਾਉਣ ਲੱਗ ਗਏ ਸਨ। ਦਸਮ ਪਾਤਸ਼ਾਹ ਜੀ ਨੇ ਸਿੱਖਾਂ ਅੰਦਰ ਹੋਰ ਜੋਸ਼ ਭਰਨ ਲਈ ਇੱਕ ਦਿਨ ਨਿਯਤ ਕਰ ਦਿੱਤਾ ਤੇ ਉਸ ਦਿਨ ਲੋਹਗੜ੍ਹ ਬਹੁਤ ਵੱਡਾ ਮੇਲਾ ਲੱਗ ਜਾਂਦਾ। hola mohalla ਇਤਿਹਾਸ ਚ ਆਪਣੀ ਵਿਲੱਖਣ ਜਗਾ ਬਣ ਚੁਕਾ ਸੀ।ਪਹਿਲਾ ਮੇਲਾ ਦਸਮ ਪਾਤਸ਼ਾਹ ਜੀ ਨੇ ਚੇਤ ਵਦੀ ਪਹਿਲੀ ਨੂੰ ਕੀਤਾ ਤੇ ਉਸ ਤੋਂ ਬਾਅਦ ਹਰ ਸਾਲ ਏਸੇ ਤਰੀਕ ਦੇ ਹਿਸਾਬ ਨਾਲ ਮਨਾਇਆ ਜਾਣ ਲਗਾ। ਹੋਲੇ ਤੋਂ ਉਨੀ (19) ਵਰੇ ਬਾਅਦ ਦਸਮ ਪਾਤਸ਼ਾਹ ਜੀ ਨੇ ਖ਼ਾਲਸਾ ਪੰਥ ਦੇ ਸਾਜਨਾ ਕੀਤੀ। hola ਤੇ mohalla ਫਾਰਸੀ ਤੇ ਅਰਬੀ ਦੇ ਲਫ਼ਜ਼ ਨੇ। ਹੋਲੇ ਦਾ ਅਰਥ ਹੈ ਹਮਲਾ ਤੇ ਮੋਹੱਲਾ ਦਾ ਅਰਥ ਹੈ ਜਿਸ ਜਗਾ ਤੇ ਹਮਲਾ ਕਰਨਾ ਹੈ। ਹਰ ਇੱਕ ਸਿੱਖ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤਰ ਵਿਦਿਆ ਚ ਨਿਪੁੰਨ ਹੋਣ ਦੇ ਹੁਕਮ ਦਿਤੇ ਸਨ।

HOLA MOHALLA HISTORY IN PUNJABI LANGUAGE

MORE

DESI NUSKHE

HOLA MOHALLA HISTORY IN PUNJABI LANGUAGE

LEAVE A REPLY

Please enter your comment!
Please enter your name here