BHAI MARDANA JI HISTORY || World’s Greatest & NO.1 Singer

BHAI MARDANA JI HISTORY || World’s Greatest & NO.1 Singer  मवेशी और गाय अपना खाना भूल जाते। नदीआ भी विसमाद में चली जाती। जब रबाब की तार को छूते, तो कुल दुनिआ रुक जाती थी….

bhai mardana ji history

BHAI MARDANA JI HISTORY

दुनिया की सबसे महान गायक, इतनी मीठी आवाज जो पक्षियों को उड़ना भुला दे । मवेशी और गाय अपना खाना भूल जाते। नदीआ भी विसमाद में चली जाती। जब रबाब की तार को छूते, तो कुल दुनिआ रुक जाती थी। उनकी कला को लिखने के लिए शब्द भी काफी नहीं है। यह, दुनिया का महान गायिक, “श्री गुरु नानक देव जी का मर्दाना ” था।जाति का मरासी,सबसे अच्छा संगीतकार और नानक का साथी , जिनकी मासूमियत ने गुरु नानक के आगे दुनिया के बड़े बड़े सवाल रखे।

bhai mardana ji history

“इक बाबा अकाल रूप दूजा रबाबी मर्दाना ..

नानक के मर्दाने के दिल में नानक के लिए इतना प्यार था कि एक दिन मन में बैठे बैठे ख्याल आया। नानक उसको अब तो उनको इस नाम से भी नहीं बुला सकता। वह थे जिनसे आसानी से मिल लिया करते थे, साथ साथ गाते थे, एक दूसरे को सुनते थे, कुछ भी नहीं जानते थे । मन ऐसा हो गया था कि उनको देखे बिना चैन नहीं मिलता था, लेकिन यह कभी नहीं पता चला की इतना गहरा प्रेम था। अब तो जल्दी से उनको देखना चहता हू जल्दी उड़ कर उन्हें मिल ही आउ। सुनने में आया है की , अब वह पहले जैसा नहीं रहा।

bhai mardana ji history

मैं अब उनपर पहले की तरह अधिकार भी नहीं जता सकता । अब सुना है कि वह अच्छा पैसा कमाते है और दोनों हाथों से लुटा रहे है। पता नहीं मुझे पहचानते भी होंगे । अब यह भी नहीं पता की उनको में याद भी हु या नहीं।पता नहीं अब वह मुझे देखकर खुश भी होंगे। सुल्तानपुर जाने से पहले कई दिनों तक इस तरह के विचारों से लड़ने के बाद, मरदाना सुल्तानपुर चला गया।गुरु नानक जी ने मरदाने को देखते बहुत खुश हुए और उन्हें बहुत प्यार आदर दिया। यह सब देखकर, मर्दाने के दिमाग के सभी संदेह खतम हो गए।

bhai mardana ji history

ऐसी कला के मालिक थे मर्दाना जी कि तानसेन और पंडित हरदास भी आप के शिष्य थे। मर्दाना जी अक्सर कहा करते थे

“नानक रब का डूम और मै नानक का डूम

bhai mardana ji history

bhai mardana ji history

BHAI MARDANA JI HISTORY

ਦੁਨੀਆ ਦਾ ਮਹਾਨ ਗਾਇਕ। ਆਵਾਜ਼ ਐਨੀ ਸੁਰੀਲੀ ਕੇ ਪੰਛੀਆਂ ਦੀ ਪਰਵਾਜ਼ ਵੀ ਰੁਕ ਜਾਂਦੀ ਸੀ। ਡੰਗਰ ਮਹੀਆਂ ਮੂਹ ਚੁੱਕ ਕੇ ਖਲੋ ਜਾਂਦੀਆਂ। ਨਦੀਆਂ ਵੀ ਵਿਸਮਾਦ ਚ ਚਲੀਆਂ ਜਾਂਦੀਆਂ। ਜਦ ਰਬਾਬ ਦੀਆ ਤਾਰਾ ਨੂੰ ਹੱਥ ਨਾਲ ਛੇੜਦਾ ਸੀ ਤਾਂ ਕੁਲ ਕਾਇਨਾਤ ਵੀ ਮੰਤਰ ਮੁਗਧ ਹੋ ਜਾਂਦੀ ਸੀ । ਓਹਦੀ ਕਲਾ ਨੂੰ ਲਿਖਣ ਵਾਸਤੇ ਹਜੇ ਤਕ ਸ਼ਬਦ ਵੀ ਨਹੀਂ ਬਣੇ। ਅਜਿਹਾ , ਦੁਨੀਆ ਦਾ ਮਹਾਨ ਗਾਇਕ ਸੀ “ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਰਦਾਨਾ”। ਜਾਤ ਦਾ ਮਰਾਸੀ ,ਅਵੱਲ ਦਰਜੇ ਦਾ ਸੰਗੀਤਕਾਰ ਤੇ ਨਾਨਕ ਦਾ ਸਾਥੀ ਜਿਸਦੇ ਭੋਲੇਪਨ ਨੇ ਦੁਨੀਆਂ ਦੇ ਵੱਡੇ ਵੱਡੇ ਸਵਾਲ ਗੁਰੂ ਨਾਨਕ ਜੀ ਅਗੇ ਰੱਖੇ।

bhai mardana ji history

“ਇਕੁ ਬਾਬਾ ਅਕਾਲ ਰੁਪੂ ਦੂਜਾ ਰਬਾਬੀ ਮਰਦਾਨਾ।।

ਨਾਨਕ ਦੇ ਮਰਦਾਨੇ ਨੂੰ ਨਾਨਕ ਦੇ ਏਨੀ ਖਿੱਚ ਸੀ ਕੇ ਇੱਕ ਦਿਨ ਬੈਠੇ ਬੈਠੇ ਮਨ ਅੰਦਰ ਫੁਰਨਾ ਆਇਆ। ਜਿਸ ਨਾਨਕ ਨਾਲ !!!ਹੁਣ ਤਾ ਉਸ ਨੂੰ ਨਾਨਕ ਵੀ ਨਹੀਂ ਕਹਿ ਸਕਦੇ। ਜਿਸ ਨਾਲ ਸਹਿਜ ਸੁਭਾ ਮਿਲਦੇ ਵਰਤਦੇ ਸੀ ਇਕੱਠੇ ਗੀਤ ਸ਼ੰਦ ਗਾਉਂਦੇ ਸੀ ਇੱਕ ਦੂਜੇ ਨੂੰ ਸੁਣੋਂਦੇ ਸੀ ਓਦੋ ਤਾ ਕੁਜ ਪਤਾ ਨਹੀਂ ਲਗਾ। ਮਨ ਨੂੰ ਮਿਲਕੇ ਹੀ ਠੰਡ ਪੈਂਦੀ ਸੀ ਤੇ ਦੇਖੇ ਬਿਨਾ ਚੇਨ ਨਹੀਂ ਸੀ ਆਉਂਦਾ ਪਰ ਕਦੇ ਪਤਾ ਨਹੀਂ ਲਗਾ ਕੇ ਕੋਈ ਡੂੰਘਾ ਪਿਆਰ ਵੀ ਹੈ ਏਦੇ ਨਾਲ। ਓਹਨੂੰ ਜੀ ਮਿਲਣ ਨੂੰ ਕਰਦਾ ਹੈ ਓਹਨੂੰ ਜਲਦੀ ਉਡ ਕੇ ਮਿਲ ਆਵਾ ,ਹੁਣ ਜਾਵਾਂ ਮਿਲ ਹੀ ਆਵਾ। ਸੁਣਿਆ ਹੁਣ ਓ ਪਹਿਲਾ ਵਰਗਾ ਨਹੀਂ ਰਿਹਾ ਮੈ ਓਹਦੇ ਤੇ ਪਹਿਲਾ ਵਾਂਗ ਆਪਣਾ ਹੱਕ ਵੀ ਨਹੀਂ ਜਤਾ ਸਕਦਾ।

bhai mardana ji history

ਹੁਣ ਤਾ ਸੁਣਿਆ ਕੇ ਚੰਗਾ ਧੰਨ ਕਮਾਉਂਦਾ ਹੈ ਤੇ ਦੋਨੋ ਹੱਥਾਂ ਨਾਲ ਲੁਟਾ ਰਿਹਾ ਹੈ ਪਤਾ ਨਹੀਂ ਮੈਨੂੰ ਪਹਿਚਾਣਦਾ ਵੀ ਹੋਣਾ ਕੇ ਨਹੀਂ। ਭਲਾ ਹੁਣ ਓਹਨੂੰ ਮੇਰੀ ਯਾਦ ਆਉਂਦੀ ਹੋਊ ਏਹ੍ਹ ਵੀ ਪਤਾ ਨਹੀਂ। ਜੇ ਮੈ ਓਹਨੂੰ ਮਿਲਣ ਗਿਆ ਪਤਾ ਨਹੀਂ ਦੇਖ ਕੇ ਖੁਸ਼ ਹੋਊ ਕੇ ਨਾ। ਕਈ ਦਿਨ ਇਸ ਤਰਾਂ ਦੀਆ ਵਿਚਾਰਾਂ ਨਾਲ ਲੜਨ ਤੋਂ ਬਾਅਦ ਆਪਣੀ ਦਿਲ ਦੇ ਅਰਮਾਨ ਲੈ ਕੇ ਸੁਲਤਾਨਪੁਰ ਪੁੱਜ ਗਿਆ ਮਰਦਾਨਾ।ਗੁਰੂ ਨਾਨਕ ਜੀ ਨੇ ਮਰਦਾਨੇ ਨੂੰ ਦੇਖ ਕੇ ਬਹੁਤ ਚਾਓ ਕੀਤੇ ਤੇ ਬਹੁਤ ਖੁਸ਼ ਹੋਏ। ਇਹ ਸਭ ਦੇਖ ਕੇ ਮਰਦਾਨੇ ਦੇ ਮਨ ਦੇ ਸਾਰੇ ਸ਼ੰਕੇ ਮੁਕ ਗਏ।

bhai mardana ji history

ਅਜਿਹੀ ਕਲਾ ਦਾ ਮਾਲਕ ਸੀ ਮਰਦਾਨਾ ਜੀ ਕੇ ਤਾਨਸੈਨ ਤੇ ਪੰਡਿਤ ਹਰਦਾਸ ਵੀ ਆਪ ਜੀ ਦੇ ਹੀ ਸ਼ਾਗਿਰਦ ਸਨ। ਮਰਦਾਨਾ ਜੀ ਅਕਸਰ ਕਿਹਾ ਕਰਦੇ ਸਨ ਕੇ

“ਨਾਨਕ ਰੱਬ ਦਾ ਡੂਮ ਤੇ ਮੈ ਨਾਨਕ ਦਾ ਡੂਮ,

bhai mardana ji history

MORE

DESI NUSKHE

bhai mardana ji history

LEAVE A REPLY

Please enter your comment!
Please enter your name here